ਸਿੱਖੋ ਕਿ MyUCDavisHealth (ਉਰਫ਼ MyChart) ਐਪਲੀਕੇਸ਼ਨ ਦੀ ਸੈਟਿੰਗ ਕਿਵੇਂ ਕਰਨੀ ਹੈ। MyUCDavisHealth ਤੁਹਾਡੀ ਸਿਹਤ ਸੰਭਾਲ ਨਾਲ ਸਬੰਧਤ ਸਾਰੀ ਜਾਣਕਾਰੀ ਤੱਕ ਆਸਾਨ ਪਹੁੰਚ ਦੀ ਇਜਾਜ਼ਤ ਦਿੰਦਾ ਹੈ, ਜਿਸ ਵਿੱਚ ਮੁਲਾਕਾਤ ਦੇ ਵੇਰਵੇ ਅਤੇ ਤੁਹਾਡੀ ਦੇਖਭਾਲ ਟੀਮ ਨਾਲ ਸੁਰੱਖਿਅਤ ਸੰਚਾਰ ਸ਼ਾਮਲ ਹੈ। ਤੁਸੀਂ health.ucdavis.edu/login 'ਤੇ MyUCDavisHealth ਖਾਤੇ ਲਈ ਸਾਈਨ ਅੱਪ ਕਰ ਸਕਦੇ ਹੋ।